<img class="alignnone size-full wp-image-6049" src="http://wishavwarta.in/wp-content/uploads/2017/10/P-Chidambaram.jpg" alt="" width="660" height="440" /> ਨਵੀਂ ਦਿੱਲੀ, 28 ਨਵੰਬਰ – ਆਈ.ਐੱਨ.ਐੱਕਸ ਮੀਡੀਆ ਕੇਸ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ ਪਟੀਸ਼ਨ ਉਤੇ ਫੈਸਲਾ ਸੁਰੱਖਿਅਤ ਰੱਖਿਆ ਹੈ।