!! 61,000 ਨਸ .ੀਲੀਆ ਗੋ ਲੀਆ, 60 ਕਿਲ ੋਗ੍ਰਾਮ ਡੋਡ ੇ ਪੋਸਤ,
30 ਗ੍ਰਾਮ ਸਮੈਕ ਸਮੇਤ ਟਰ ੱਕ ਟਰਾਲੇ ਦੀ ਬਰਾਮਦਗੀ !!
ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ ੍ਰੈਸ ਨ ੋਟ ਜਾਰੀ ਕਰਦੇ ਹੋਏ ਦੱਸਿਆ ਗਿਆ
ਕਿ ਮੁਕੱਦਮਾ ਨੰ:211 ਮਿਤੀ 20^11^2019 ਅ/ਧ 22,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਵਿੱਚ ਗੁਰਲਾਲ ਸਿੰਘ
ਪੁੱਤਰ ਬਲਵੀਰ ਸਿੰਘ ਵਾਸੀ ਬੋਹਾ ਅਤੇ ਗੁਲਾਬ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮਲਕਪੁਰ ਭੀਮੜਾ ਨੂੰ ਮਿਤੀ 20^11^2019 ਨੂੰ
ਅਤੇ ਸੁਨੀਲ ਕੁਮਾਰ ਉਰਫ ਪੌਪ ਪੁੱਤਰ ਜਸਪਾਲ ਗੋਇਲ ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਨੂੰ ਮਿਤੀ 21^11^2019 ਨੂੰ
ਗ੍ਰਿਫਤਾਰ ਕਰਕੇ 41,100 ਨਸ .ੀਲੀਆ ਗੋਲੀਆ ਅਤੇ 1,70,000/^ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਸੀ|
ਦੋਸ.ੀ ਸੁਨੀਲ ਕੁਮਾਰ ਉਰਫ ਪੌਪ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰਕੇ ਇਸ ਪਾਸੋਂ 31,000 ਨਸ .ੀਲੀਆ ਗ ੋਲੀਆ
ਮਾਰਕਾ ਕਲੋਵੀਡੋਲ ਜੋ ਇਸਨੇ ਦੁਕਾਨ ਦੇ ਨਜਦੀਕ ਬੇਆਬਾਦ ਖਾਲੀ ਜਗ ੍ਹਾ ਵਿੱਚ ਘਾਹ^ਫੂਸ ਵਿੱਚ ਲੁਕਾ ਕੇ ਰੱਖੀਆ ਹੋਈਆ ਸਨ,
ਹੋਰ ਬਰਾਮਦ ਕੀਤੀਆ ਗਈਆ ਹਨ| ਜਿਸਦੀ ਪੁੱਛਗਿ ੱਛ ਉਪਰੰਤ ਮੁਕੱਦਮਾ ਦੀ ਤਫਤੀਸ ਨ ੂੰ ਅੱਗੇ ਵਧਾT ੁਦੇ ਹੋਏ ਰਾਜੀਵ ਕੁਮਾਰ
ਉਰਫ ਰਿੰਕਾ (42 ਸਾਲ) ਪੁੱਤਰ ਸੋਹਣ ਲਾਲ ਵਾਸੀ ਮੀਰਪੁਰ ਖੁਰਦ (ਥਾਣਾ ਸਰਦੂਲਗੜ) ਨ ੂੰ ਦੋਸ.ੀ ਨਾਮਜਦ ਕਰਕੇ ਮਿਤੀ
25^11^2019 ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਜਿਸ ਪਾਸੋ ਂ ਵੀ 30000 ਨਸ.ੀਲੀਆ ਗੋਲੀਆ ਮਾਰਕਾ ਕਲੋਵੀਡੋਲ ਦੀ ਬਰਾਮਦਗੀ
ਕੀਤੀ ਗਈ ਹ ੈ| ਇਸ ਤਰਾ ਮ ੁਕੱਦਮਾ ਵਿੱਚ 61000 ਨਸ .ੀਲੀਆ ਗੋ ਲੀਆ ਦੀ ਹੋਰ ਬਰਾਮਦਗੀ ਕੀਤੀ ਗਈ ਹੈ| ਹ ੁਣ ਤੱਕ
ਮੁਕੱਦਮਾ ਵਿੱਚ 4 ਦੋਸ.ੀਆਂ ਨੂੰ ਗ੍ਰਿਫਤਾਰ ਕਰਕੇ ਕੁ ੱਲ ਬਰਾਮਦਗੀ 1,02,100 (41100 + 61000) ਨਸ.ੀਲੀਆ ਗੋਲੀਆ ਅਤੇ
1,70,000/^ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ|
ਦੋਸ.ੀ ਸੁਨੀਲ ਕੁਮਾਰ ਉਰਫ ਪੌਪ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੇ ਇਸਨੂੰ ਕੱਲ ਮਿਤੀ 27^11^2019 ਨੂੰ ਮਾਨਯੋਗ
ਅਦਾਲਤ ਵਿੱਚ ਪ ੇਸ. ਕੀਤਾ ਜਾਵੇਗਾ ਅਤੇ ਦੋਸ .ੀ ਰਾਜੀਵ ਕੁਮਾਰ ਉਰਫ ਰਿੰਕਾ ਨੂੰ ਅੱਜ ਮਿਤੀ 26^11^2019 ਨ ੂੰ ਮਾਨਯੋਗ
ਅਦਾਲਤ ਵਿੱਚ ਪੇਸ. ਕਰਕੇ ਇਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ| ਇੱਥੇ ਇਹ ਗ ੱਲ ਵਰਨਣਯੋਗ ਹੈ ਕਿ ਦੋਸ.ੀ ਰਾਜੀਵ
ਕੁਮਾਰ ਉਰਫ ਰਿੰਕਾ ਨੇ ਦੀਪਕ ਮੈਡੀਕਲ ਸਟੋਰ ਸਰਦੂਲਗੜ ਵਿਖੇ ਬਤੌਰ ਮੁਲਾਜਮ ਕਰੀਬ 8^10 ਸਾਲ ਕ ੰਮ ਕੀਤਾ ਹੈ ਅਤੇ ਹੁਣ
ਪਿੰਡ ਵਿੱਚ ਹੀ ਝੋਲਾ^ਛਾਪ ਡਾਕਟਰ ਦੀ ਦੁਕਾਨ ਕਰਦਾ ਹੈ, ਜਿਥੇ ਇਹ ਇਲਾਜ ਦੇ ਬਹਾਨ ੇ ਲੋਕਾਂ ਨੂੰ ਥੋਕ ਤ ੇ ਪ੍ਰਚੂਨ ਵਿੱਚ ਨਸ.ੇ
ਸਪਲਾਈ ਕਰਦਾ ਹੈ| ਗ੍ਰਿਫਤਾਰ ਦੋਸ .ੀਆਂ ਦੇ ਅਗਲੇ ਅਤੇ ਪਿਛਲੇ ਲਿੰਕਾਂ ਸਬੰਧੀ ਹੋਰ ਡੂੰਘਾਈ ਨਾਲ ਤਫਤੀਸ ਦੌਰਾਨ ਪਤਾ ਕੀਤਾ
ਜਾ ਰਿਹਾ ਹੈ| ਜਿਹਨਾਂ ਦੀ ਪੁੱਛਗਿੱਛ ਉਪਰੰਤ ਮੁਕੱਦਮਾ ਵਿੱਚ ਹੋਰ ਬਰਾਮਦਗੀ ਹੋਣ ਦੀ ਸੰਭਾਵਨਾਂ ਹੈ|
2. ਮੁਕੱਦਮਾ ਨੰ:221/2019 ਅ/ਧ 15,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ|
ਬਰਾਮਦਗੀ: 60 ਕਿਲੋਗ੍ਰਾਮ ਡੋਡੇ ਪੋਸਤ ਸਮੇਤ ਟਰੱਕ ਟਰਾਲਾ ਨੰ:ਪੀਬੀ.03ਏਐਫ^0595
ਦੋਸੀ: 1).ਲਖਵਿੰਦਰ ਸਿੰਘ ਉਰਫ ਲੱਖਾ (28 ਸਾਲ) ਪੁੱਤਰ ਦਲਵੀਰ ਸਿੰਘ ਵਾਸੀ ਮਾਖੇਵਾਲਾ (ਗ੍ਰਿਫਤਾਰ)
2).ਕਰਮਜੀਤ ਸਿੰਘ (33 ਸਾਲ) ਪੁ ੱਤਰ ਮੇਜਰ ਸਿੰਘ ਵਾਸੀ ਢਿੱਲਵਾ ਜਿਲਾ ਬਰਨਾਲਾ (ਗ੍ਰਿਫਤਾਰ)
ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵ ੱਲੋਂ ਦੌਰਾਨੇ ਗਸ .ਤ ਵਾ ਨਾਕਾਬੰਦੀ ਬਾਹੱਦ ਝੁਨੀਰ ਪਾਸ ਉਕਤ
ਦੋਸ.ੀਆਂ ਨੂੰ ਟਰੱਕ ਟਰਾਲਾ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 60 ਕਿਲੋਗ੍ਰਾਮ ਡੋਡੇ ਪੋਸਤ ਦੀ ਬਰਾਮਦਗੀ ਹੋਣ ਤੇ
ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ .ੀਆਂ ਨੇ ਮ ੁਢਲੀ ਪੁੱਛਗਿੱਛ ਤ ੇ ਦੱਸਿਆ ਕਿ ਉਹਨਾਂ
ਨ ੇ ਫਿਲੌਦੀ ਸ.ਹਿਰ (ਰਾਜਸਥਾਨ ਪ੍ਰਾਂਤ) ਤੋਂ ਨਮਕ (ਲੂਣ) ਦਾ ਟਰੱਕ ਲੋਡ ਕਰਕੇ ਨੰਗਲ ਸ .ਹਿਰ (ਆਨੰਦਪੁਰ ਸਾਹਿਬ)
ਵਿਖੇ ਲਾਹੁਣਾ (ਡਿਲੀਵਰੀ) ਸੀ| ਜਿਹਨਾ ਨੇ ਰਾਜਸਥਾਨ ਪ੍ਰਾਂਤ ਤੋਂ ਹੀ 60 ਕਿਲੋਗ੍ਰਾਮ ਡੋਡੇ ਪੋਸਤ 2000/^ਰੁਪਏ
ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ 1,20,000/^ਰੁਪਏ ਦੇ ਮੁੱਲ ਖਰੀਦ ਕਰਕੇ ਟਰੱਕ ਦੇ ਕੈਬਿਨ ਵਿੱਚ ਲੁਕਾ ਕੇ ਰੱਖ
ਲਏ| ਜਿਹਨਾ ਨੇ ਅੱਗੇ 4000/^ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ|
ਜਿਹਨਾਂ ਨੂੰ ਮਾਨਯੋ ਗ ਅਦਾਲਤ ਵਿੱਚ ਪੇਸ. ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਤੋਂ ਡੂ ੰਘਾਈ
ਨਾਲ ਪੁੱਛਗਿੱਛ ਕੀਤੀ ਜਾਵ ੇਗੀ ਕਿ ਇਹ ਕਿਥੋ, ਕਿਸ ਪਾਸੋ ਲੈ ਕੇ ਆਏ ਸੀ ਅਤ ੇ ਅੱਗੇ ਕਿੱਥੇ ਵੇਚਣਾ ਸੀ ਅਤ ੇ
ਇਹਨਾਂ ਨੇ ਇਹ ਧ ੰਦਾ ਕਦ ੋ ਤੋਂ ਚਲਾਇਆ ਹੋਇਆ ਸੀ|
3. ਮੁਕੱਦਮਾ ਨੰ:201/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ^1 ਮਾਨਸਾ|
ਬਰਾਮਦਗੀ: 30 ਗ੍ਰਾਮ ਸਮੈਕ
ਦੋਸੀ: ਸੁਰਿੰਦਰਪਾਲ ਸਿੰਘ ਉਰਫ ਭੋਲਾ ਮਾਸਟਰ (64 ਸਾਲ) ਪੁੱਤਰ ਗ ੁਰਚਰਨ ਸਿੰਘ ਵਾਸੀ ਵਾਰਡ ਨ ੰ:19
ਮਾਨਸਾ (ਗ੍ਰਿਫਤਾਰ)
ਥਾਣਾ ਸਿਟੀ^1 ਮਾਨਸਾ ਦੀ ਪ ੁਲਿਸ ਪਾਰਟੀ ਵੱਲੋਂ ਦੌਰਾਨੇ ਗਸ .ਤ ਵਾ ਚੈਕਿੰਗ ਸ.ੱਕੀ ਪੁਰਸ .ਾਂ ਦੇ ਸਬੰਧ
ਵਿੱਚ ਨੇੜੇ ਚਕੇਰੀਆ ਰੋਡ ਮਾਨਸਾ ਉਕਤ ਦੋਸ.ੀ ਨੂੰ ਕਾਬੂ ਕਰਕੇ ਉਸ ਪਾਸੋਂ 30 ਗ੍ਰਾਮ ਸਮੈਕ ਦੀ ਬਰਾਮਦਗੀ ਹੋਣ ਤ ੇ
ਉਕਤ ਮੁਕੱਦਮਾ ਦਰਜ. ਰਜਿਸਟਰ ਕੀਤਾ ਗਿਆ| ਗ੍ਰਿਫਤਾਰ ਦੋਸ.ੀ ਨਸਿ .ਆ ਦਾ ਧੰਦਾ ਕਰਦਾ ਹੈ| ਜਿਸ ਵਿਰੁੱਧ
ਐਨ.ਡੀ.ਪੀ.ਐਸ. ਐਕਟ ਦੇ 7 ਮ ੁਕੱਦਮੇ ਦਰਜ. ਰਜਿਸਟਰ ਹਨ, ਜਿਹਨਾਂ ਵਿੱਚੋ ਕੁਝ ਮੁਕੱਦਮੇ ਸਜਾ ਅਤੇ ਕੁਝ ਹਾਲ ੇ
ਅਦਾਲਤ ਵਿੱਚ ਚੱਲ ਰਹੇ ਹਨ| ਇਹ ਦੋਸ .ੀ ਹ ੁਣ ਜਮਾਨਤ ਤੇ ਬਾਹਰ ਆਇਆ ਹੋਇਆ ਸੀ ਅਤੇ ਫਿਰ ਨਸਿ.ਆ ਦਾ
ਧੰਦਾ ਕਰਨ ਲੱਗ ਪਿਆ ਅਤ ੇ ਪ ੁਲਿਸ ਦੇ ਕਾਬ ੂ ਆ ਗਿਆ| ਜਿਸਨੇ ਮੁਢਲੀ ਪੁੱਛਗਿੱਛ ਤ ੇ ਦੱਸਿਆ ਕਿ ਉਹ ਇਹ
ਸਮੈਕ ਹਰਿਆਣਾ ਪ੍ਰਾਂਤ ਤੋਂ 10,000/^ਰੁਪਏ ਦੀ ਮੁੱਲ ਲੈ ਕੇ ਆਇਆ ਸੀ ਅਤੇ ਅੱਗੇ 20,000/^ਰੁਪਏ ਦੀ ਵੇਚ
ਕੇ ਮੋਟੀ ਕਮਾਈ ਕਰਨੀ ਸੀ| ਜਿਸਦੀ ਮੁਢਲੀ ਪੁੱਛਗਿੱਛ ਤੇ ਜਿਸ ਪਾਸੋਂ ਇਹ ਸਮੈਕ ਲੈ ਕੇ ਆਇਆ ਸੀ, ਨੂੰ
ਮੁਕੱਦਮਾ ਵਿੱਚ ਅ/ਧ 29 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕਰਕੇ ਦੋਸ .ੀ ਨਾਮਜਦ ਕੀਤਾ ਗਿਆ ਹੈ, ਜਿਸਨੂੰ ਵੀ
ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ| ਜਿਸਨੂੰ ਮਾਨਯ ੋਗ ਅਦਾਲਤ ਵਿ ੱਚ ਪੇਸ. ਕਰਕੇ ਪ ੁਲਿਸ ਰਿਮਾਂਡ ਹਾਸਲ
ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿਥੋ, ਕਿਸ ਪਾਸੋ ਲੈ ਕੇ
ਆਇਆ ਸੀ ਅਤੇ ਅੱਗੇ ਕਿੱਥੇ ਵ ੇਚਣੀ ਸੀ| ਜਿਸ ਪਾਸੋਂ ਅਹਿਮ ਸ ੁਰਾਗ ਲੱਗਣ ਦੀ ਸੰਭਾਵਨਾਂ ਹੈ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵ ੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ .ਆ
ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ .ਆਂ ਅਤੇ ਮਾੜ ੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ
ਨ ੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|