ਸਮ ੂੰਹ ਭਾਰਤੀ ਕਿਸਾਨ ਯ ੂਨੀਅਨਾਂ/ਜਥੇਬ ੰਦੀਆ/ਕਲ ੱਬਾਂ ਨੂੰ ਇੱਕ ਮੰਚ ਤ ੇ ਆਉਣਾ ਦਾ ਸੱਦਾ !!
ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰ ੈਸ ਨੋਟ ਜਾਰੀ ਕਰਦੇ ਹੋJ ੇ ਦੱਸਿਆ
ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਜੀ ਵ ੱਲੋ ਂ ਪੰਜਾਬ ਨ ੂੰ ਨਸ.ਾ
ਮੁਕਤ ਕਰਨ ਦੀ ਮ ੁਹਿੰਮ ਵਿੱਢੀ ਗਈ ਹੈ| ਇਸ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵ ੱਲੋਂ ਜਿਲਾ ਨੂੰ 100% ਨਸ.ਾ
ਮੁਕਤ ਕਰਨ ਦ ੇ ਦ੍ਰਿੜ ਇਰਾਦੇ ਨਾਲ ਪਿੰਡਾਂ/ਸ .ਹਿਰਾਂ ਅੰਦਰ 158 ਤ ੋਂ ਵੱਧ ਸੈਮੀਨਰ ਕਰਵਾਏ ਗਏ ਹਨ ਜੋ ਲਗਾਤਾਰ
ਜਾਰੀ ਹਨ ਅਤ ੇ ਮੇਰ ੇ ਵੱਲ ੋਂ ਵੀ ਉਚ ੇਚ ੇ ਤ ੌਰ ਤ ੇ ਭੀਖੀ, ਪਿੰਡ ਨਰਿ ੰਦਰਪੁਰਾ ਅਤੇ ਪਿੰਡ ਬਹਿਨੀਵਾਲ ਵਿਖੇ ਅਗਾਹਵਧੂ ਤੇ
ਪੜ ੇ ਲਿਖੇ ਵਿਆਕਤੀਆ, ਅ ੈਨ.ਜੀ.ਓਜ.. ਜਬੇਬੰਦੀਆ, ਕਲੱਬਾਂ ਅਤੇ ਪਬਲਿਕ ਦੇ ਭਰਵੇ ਇਕੱਠਾਂ ਨ ੂੰ ਸੰਬੋਧਨ ਕਰਦ ੇ ਹੋ ਏ
ਉਹਨਾਂ ਨੂ ੰ ਨਸਿ .ਆ ਦੇ ਮਾੜੇ ਪ੍ਰਭਾਵਾਂ ਤੋ ਜਾਗਰੂਕ ਕੀਤਾ ਗਿਆ ਹੈ| ਵੱਡੇ ਵ ੱਡੇ ਸਮੱਗਲਰਾਂ ਅਤ ੇ ਨਸਿ .ਆ ਦਾ ਧੰਦਾ ਕਰਨ
ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਜੇਲਾਂ ਵਿ ੱਚ ਭੇਜਿਆ ਗਿਆ ਹੈ| ਸੁਰ ੂ ਕੀਤੀ ਗਈ ਇਸ ਮੁਹਿੰਮ ਨ ੂੰ ਹ ੋਰ ਅੱਗੇ
ਵਧਾਉਦ ੇ ਹੋJ ੇ ਐਸ.ਐਸ.ਪੀ. ਮਾਨਸਾ ਵੱਲ ੋਂ ਸਮ ੂਹ ਭਾਰਤੀ ਕਿਸਾਨ ਯੂਨੀਅਨਾਂ, ਮਜਦੂਰ ਮੁਕਤੀ ਮੋਰਚਾ (ਮਜਦੂਰ
ਯੂਨੀਅਨਾਂ), ਭਰਾਤਰੀ ਜਥੇਬੰਦੀਆ, ਅ ੈਨ.ਜੀ.ਓਜ. ਜਥੇਬੰਦੀਆ, ਸਰਕਾਰੀ ਤੇ ਪ੍ਰਾਈਵੇਟ ਕਰਮਚਾਰੀ ਯ ੂਨੀਅਨਾਂ ਅਤੇ
ਪਿ ੰਡਾਂ/ਸ .ਹਿਰਾ ਅੰਦਰ ਸਥਾਪਤ ਸਮ ੂਹ ਕਲੱਬਾਂ ਨੂੰ ਅਪੀਲ ਕੀਤੀ ਗਈ ਕਿ T ੁਹ ਪੁਲਿਸ ਵ ੱਲੋਂ ਆਰ ੰਭੇ ਇਸ ਕਾਰਜ ਸਬੰਧੀ
ਪੂਰਨ ਸਹਿਯ ੋਗ ਕਰਨ| ਸਮੂਹ ਜਥੇਬੰਦੀਆਂ ਅਤੇ ਕਲੱਬਾਂ ਆਪਣੇ ਰ ੋਜਾਨਾਂ ਦੇ ਕੰਮਾਂ^ਕਾਜਾਂ ਦੇ ਨਾਲ ਨਾਲ ਜਿਲਾ ਮਾਨਸਾ
ਨ ੂੰ ਨਸ.ਾ ਮੁਕਤ ਕਰਨ ਲਈ ਆਪਣਾ ਪ ੂਰਾ ਯੋਗਦਾਨ ਅਰਪਨ ਕਰਨ| ਇਕੱਠਾ ਵਿੱਚ ਜਥ ੇਬੰਦੀ ਦੇ ਹੋ ਰ ਮਸਲਿਆ ਦੇ
ਨਾਲ ਨਾਲ ਨਸਿ .ਆ ਦ ੇ ਮਾੜੇ ਪ੍ਰਭਾਵਾਂ ਸਬ ੰਧੀ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ| ਨੌ ਜਵਾਨ ਪੀੜ੍ਹੀ ਨੂੰ
ਨਸਿ.ਆ ਦੀ ਬਜਾਏ ਪੜਾਈ ਅਤੇ ਖ ੇਡਾਂ ਵੱਲ T ੁਤਸ.ਾਹਿਤ ਕਰਨ ਲਈ ਪ੍ਰੇਰਿਆ ਜਾਵੇ| ਪਿੰਡਾਂ/ਸ .ਹਿਰਾਂ ਅੰਦਰ ਜਥੇਬੰਦੀਆਂ
ਦੀਆ ਕ ੰਮ ਕਰ ਰਹੀਆ ਇਕਾਈਆ ਨੂ ੰ ਲਾਮਬੰਦ ਕੀਤਾ ਜਾਵੇ ਕਿ T ੁਹ ਨਸਿ .ਆ ਦੇ ਖਿਲਾਫ ਕਾਰਵਾਈ ਵਿੱਚ ਪੁਲਿਸ ਦੇ
ਮੋ ਢੇ ਨਾਲ ਮੋ ਢਾ ਜੋੜ ਕ ੇ ਸਹਿਯੋਗ ਕਰਨ ਅਤ ੇ ਇਸ ਮੁਹਿੰਮ ਦਾ ਹਿੱਸਾ ਬਨਣ ਅਤੇ ਕਮ ੇਟੀਆ ਬਣਾ ਕੇ ਨਸਿ.ਆ ਵਿਰੁੱਧ
ਨਿਗਰਾਨੀ ਕਰਵਾਈ ਜਾਵੇ| ਪੁਲਿਸ ਨਾਲ ਸਹਿਯੋਗ ਕਰਦ ੇ ਹੋਏ ਨਸਿ.ਆ ਦੇ ਸਮੱਗਲਰਾਂ ਅਤੇ ਮਾੜੇ ਅਨਸਰਾਂ ਸਬੰਧੀ
ਮੁਕਾਮੀ ਪੁਲਿਸ ਨੂੰ ਵੱਧ ਵੱਧ ਇਤਲਾਹ ਦਿੱਤੀ ਜਾਵੇ ਤਾਂ ਜੋ ਜਿਲਾ ਅੰਦਰ ਨਸਿ .ਆ ਦਾ ਸਫਾਇਆ ਕਰਕੇ ਸਮਾਜ ਨ ੂੰ ਪੈਰਾ
ਤੇ ਖੜਾ ਕੀਤਾ ਜਾ ਸਕੇ|
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਂ ਸਮ ੂਹ ਜਥੇਬ ੰਦੀਆਂ ਨੂੰ ਖੁ ੱਲਾ ਸੁਨੇਹਾ ਦਿੰਦੇ ਹੋਏ ਹਰ
ਮਾਈ^ਭਾਈ ਨੂ ੰ ਅਪੀਲ ਕੀਤੀ ਗਈ ਕਿ T ੁਹ ਸਮਾਜ ਵਿੱਚੋ ਨਸਿ.ਆ ਦਾ ਖਾਤਮਾ ਕਰਨ ਲਈ ਪੁਲਿਸ ਨਾਲ ਪੂਰਨ
ਸਹਿਯ ੋਗ ਕਰਨ| ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ਤੇ ਮਾਨਸਾ ਪੁਲਿਸ ਵੱਲੋਂ ਸਾਰੀਆ ਜਥੇਬੰਦੀਆਂ ਨਾਲ ਨਿੱਜੀ ਤੌਰ
ਤੇ ਵੀ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ|