ਐੱਸ ਟੀ ਐੱਫ ਦੀ ਟੀਮ ਨੇ ਲੁਧਿਆਣਾ ਵਿੱਚ ਨਾਕਾਬੰਦੀ ਦੌਰਾਨ ਕਾਰ ਸਮੇਤ ਅੱਧਾ ਕਿੱਲੋ ਅਫੀਮ ਅੱਧਾ ਕਿੱਲੋ 500ਗ੍ਰਾਮ ਹੈਰੋਇਨ ਸਮੇਤ ਇੱਕ ਪੰਜਾਬ ਪੁਲਿਸ ਦਾ ਏਐੱਸਆਈ ਕਾਂਸਟੇਬਲ ਅਤੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ। ਬਾਹਰ ਦੇ ਸੂਬੇ ਤੋਂ ਲਿਆਂਦੇ ਸਨ ਨਸ਼ਾ ।ਜੇਕਰ ਰਾਸਤੇ ਚ ਕੋਈ ਪੁਲਿਸ ਅਧਿਕਾਰੀ ਇਨ੍ਹਾਂ ਨੂੰ ਰੋਕਦਾ ਤਾਂ ਉਸ ਨੂੰ ਆਪਣਾ ਆਈ ਕਾਰਡ ਦਿਖਾ ਕੇ ਨਿਕਲ ਜਾਂਦੇ ।ਫੜੇ ਗਏ ਪੰਜਾਬ ਪੁਲਿਸ ਦਾ ਏਐੱਸਆਈ ਜਗਜੀਤ ਸਿੰਘ ਫਿਰੋਜ਼ਪੁਰ ਵਿੱਚ ਤੈਨਾਤ ਸੀ ਅਤੇ ਕਾਂਸਟੇਬਲ ਅੰਗਰੇਜ਼ ਸਿੰਘ ਵੀ ਫਿਰੋਜ਼ਪੁਰ ਵਿੱਚ ਹੀ ਪੁਲੀਸ ਲਾਈਨ ਵਿੱਚ ਤਾਇਨਾਤ ਹੈ
Hukamnama Sri Darbar Sahib Today – 15 November 2026 | Ang 636 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 15-11-2026 |...





















