
ਫਰੀਦਕੋਟ, 23 ਨਵੰਬਰ – ਸ੍ਰੀ ਸ੍ਰੀ ਰਵੀਸ਼ੰਕਰ ਦਾ ਅੱਜ ਪੰਜਾਬ ਦੇ ਫਰੀਦਕੋਟ ਵਿਚ ਭਾਰੀ ਵਿਰੋਧ ਹੋਇਆ। ਫਰੀਦਕੋਟ ਵਿਚ ਇੱਕ ਸਮਾਗਮ ਦੌਰਾਨ ਸਟੂਡੈਂਟ ਯੂਨੀਅਨ ਦੇ ਮੈਂਬਰਾਂ ਨੂੰ ਸ੍ਰੀ ਸ੍ਰੀ ਰਵੀਸ਼ੰਕਰ ਖਿਲਾਫ ਨਾਅਰੇਬਾਜੀ ਕੀਤੀ।
ਇਸ ਦੌਰਾਨ ਇਹਨਾਂ ਮੈਂਬਰਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੀ ਇਹਨਾਂ ਨਾਲ ਧੱਕੇ ਮੁੱਕੀ ਵੀ ਹੋਈ।





















