ਛੱਤੀਸਗੜ੍ਹ ‘ਚ ਨਕਸਲੀਆਂ ਦੇ ਹਮਲੇ ਚ ਇੱਕ ਸੀ ਆਰ ਪੀ ਐਫ ਦਾ ਜਵਾਨ ਜ਼ਖਮੀ ਹੋ ਗਿਆ ਹੈ। ਇਹ ਘਟਨਾ ਅੱਜ ਸਵੇਰੇ ਵਾਪਰੀ ਹੈ ਜਾਣਕਾਰੀ ਮੁਤਾਬਿਕ ਬੀਜਾਪੁਰ ਜ਼ਿਲ੍ਹੇ ਵਿੱਚ ਜਿੱਥੇ ਨਕਸਲੀਆਂ ਦਾ ਤਾਂ ਕਾਫ਼ੀ ਪ੍ਰਭਾਵ ਹੈ। ਉੱਥੇ ਲਗਾਏ ਗਏ ਆਈ ਈ ਡੀ ਬੰਬ ਧਮਾਕੇ ਵਿੱਚ ਇਹ ਜਵਾਨ ਜ਼ਖਮੀ ਹੋ ਗਿਆ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...