ਅੰਮ੍ਰਿਤਸਰ ਦੇ ਕੰਪਨੀਬਾਗ ਚ ਦਾਖਲ ਹੋਇਆ ਬਾਰਾਸਿੰਗਾ

99
Advertisement


          ਜੰਗਲਾਤ  ਵਿਭਾਗ ਕਾਬੂ ਕਰਨ ਚ ਰੁੱਝੀ

ਅੰਮ੍ਰਿਤਸਰ 20 ਨਵੰਬਰ (ਵਿਸ਼ਵ ਵਾਰਤਾ) : ਅੰਮ੍ਰਿਤਸਰ ਦੇ ਕੰਪਨੀਬਾਗ ਚ ਦਾਖਲ ਹੋਇਆ ਬਾਰਾਸਿੰਗਾ । ਜੰਗਲਾਤ ਵਿਭਾਗ ਜਲਦ ਤੋ ਜਲਦ ਕਾਬੂ ਕਰਨ ਦੀ ਕਰ ਰਹੀ ਹੈ ਕੌਸ਼ਿਸ਼। ਬਰਸਿੰਗਾ ਦੇ ਦਾਖਲ ਹੋਣ ਤੋਂ ਬਾਦ ਬਾਰਾਸਿੰਗਾ ਨੇ ਸ਼ਲਾਂਗ ਲਗਾਈ ਤੇ ਬਾਰਾ ਸਿੰਗਾ ਤਿੱਖੇ – ਤਿੱਖੇ ਸੂਆ ਤੇ ਜਾ ਡਿੱਗਾ । ਜਿਸ ਕਾਰਨ ਬਾਰਾਸਿੰਗਾ ਦੀ ਲੱਤ ਸੂਏ ਵੱਜਣ ਕਾਰਨ ਉਸਦੀ ਲੱਤ ਖੂਨ ਨਾਲ ਲੱਥਪੱਥ ਹੈ। ਜੰਗਲਾਤ ਵਿਭਾਗ ਨੂੰ ਬਾਰਾਸਿੰਗਾ ਦੇ ਖੂਨ ਦੀ ਨਿਸ਼ਾਨਾ ਦੇ ਅਨੁਸਾਰ ਕਾਬੂ ਕਾਰਨ ਦੀ ਕੋਸ਼ਿਸ਼ ਕਰ ਰਹੀ ਹੈ।