ਸਿਆਚਿਨ ਗਲੇਸ਼ੀਅਰ ‘ਚ ਬਰਫ ਦੀ ਚੱਟਾਨ ਖਿਸਕਣ ਕਾਰਨ 4 ਜਵਾਨ ਸ਼ਹੀਦ

26
Advertisement

ਨਵੀਂ ਦਿੱਲੀ, 19 ਨਵੰਬਰ – ਉੱਤਰੀ ਸਿਆਚਿਨ ਗਲੇਸ਼ੀਅਰ ਵਿਖੇ ਬਰਫ ਦੀ ਚੱਟਾਨ ਖਿਸਕਣ ਕਾਰਨ ਭਾਰਤੀ ਸੈਨਾ ਦੇ 4 ਜਵਾਨ ਸ਼ਹੀਦ ਹੋ ਗਏ, ਜਦਕਿ ਇਸ ਹਾਦਸੇ ਵਿਚ 2 ਸਥਾਨਕ ਕੁਲੀਆਂ ਦੀ ਵੀ ਮੌਤ ਹੋ ਗਈ।

ਇਹ ਹਾਦਸਾ ਕੱਲ੍ਹ ਉੱਤਰੀ ਸਿਆਚਿਨ ਗਲੇਸ਼ੀਅਰ ਵਿਚ ਵਾਪਰਿਆ।