ਲੋਕ ਸਭਾ ‘ਚ ਅੱਜ ਚੁੱਕਿਆ ਜਾਵੇਗਾ ਪ੍ਰਦੂਸ਼ਣ ਦਾ ਮੁੱਦਾ

39
Advertisement

ਭਾਰਤ ਵਿੱਚ ਵਧ ਰਿਹਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ ਇਸ ਸਬੰਧੀ ਸੰਸਦ ਚ ਚੱਲ ਰਹੇ ਸਰਦ ਰੁੱਤ ਇਜਲਾਸ ਦੇ ਦੂਸਰੇ ਦਿਨ ਅੱਜ ਪ੍ਰਦੂਸ਼ਣ ਨੂੰ ਲੈ ਕੇ ਅਹਿਮ ਚਰਚਾ ਹੋ ਸਕਦੀ ਹੈ ਸੈਸ਼ਨ ਦੇ ਪਹਿਲੇ ਦਿਨ ਸੰਸਦ ਚ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਕਰਾਈ ਨੇ ਮਾਸਕ ਲਾ ਕੇ ਅਤੇ ਪੋਸਟਰ ਹੱਥਾਂ ਚ ਫੜ ਪ੍ਰਦੂਸ਼ਣ ਤੇ ਚਰਚਾ ਕਰਨ ਅਤੇ ਨਵਾਂ ਕਾਨੂੰਨ ਲਿਆਉਣ ਦੀ ਮੰਗ ਕੀਤੀ ਸੀ