17 ਨਵੰਬਰ ( ਵਿਸ਼ਵ ਵਾਰਤਾ) –
ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਜਥੇਬੰਦੀਆ ਚੋਣ ਦੇ ਸਬੰਧ ਵਿਚ ਸੂਬਾ ਪ੍ਰਧਾਨ ਤੇ 10 ਜਨਰਲ ਸਕੱਤਰ ਅਸਾਮੀਆਂ ਲਈ ਨਾਮਜਦਗੀ ਦਾ ਆਖਰੀ ਦਿਨ ਹੈ
ਕਾਂਗਰਸ ਹਾਈ ਕਮਾਂਡ ਵਲੋਂ ਸੂਬਾ ਪ੍ਰਧਾਨਗੀ ਲਈ 7 ਉਮੀਦਵਾਰ ਦੀ ਨਾਮਜਦ ਕੀਤਾ ਗਿਆ ਹੈ ।
ਇਹਨਾ ਵਿੱਚੋ ਐਨ ਐਸ ਯੂ ਆਈ ਦੇ ਸਕੱਤਰ ਇਕਬਾਲ ਸਿੰਘ ਗਰੇਵਾਲ ਦਾ ਨਾਮ ਵਿਸੇਸ਼ ਤੌਰ ਤੇ ਵਰਨਣ ਯੋਗ ਹੈ ਕਿਉਕਿ ਕੀ ਐਨ ਐਸ ਯੂ ਆਈ ਦੇ ਪ੍ਰਧਾਨ ਰਹਿ ਚੁੱਕੇ ਹਨ
ਇਹਨਾ ਤੋ ਇਲਾਵਾਂ 53 ਉਮੀਦਵਾਰ 10 ਜਨਰਲ ਸਕੱਤਰਾਂ ਦੇ ਅੂਹਦਿਆ ਲਈ ਨਾਮਜਦ ਕੀਤੇ ਗਏ ਹਨ ।
ਜਿਲ੍ਹਾ ਪ੍ਰਧਾਨ ਤੇ ਅਸੈਂਬਲੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ । ਅੱਜ ਰਾਤ 12 ਵਜੇ ਆਨਲਾਈਨ ਨਾਮਜਦਗੀਆਂ ਕੀਤੀਆ ਜਾਂ ਸਕਦੀਆਂ ਹਨ । ਪੰਜਾਬ ਯੂਥ ਦੇ ਕਾਂਗਰਸ ਦੇ ਸਾਡੇ 3 ਲੱਖ ਦੇ ਕਰੀਬ ਮੈਂਬਰ ਹਨ । ਚੋਣਾਂ 27,28 ਅਤੇ 29 ਨੋਵਬਰ ਨੂੰ ਹੋਣਗੀਆਂ ।ਮੈਂਬਰ ਤਿੰਨ ਅਹੁਦੇਆ ਲਈ ਵੋਟਾਂ ਪਾਉਣਗੇ।
3 ਦਿਨਾਂ ਵਿਚ ਲਈ ਵੋਟ ਪਾਉਣਗੇ ।
ਨਿਯਮਾਂ ਮੁਤਬਕ ਪ੍ਰਧਾਨਗੀ ਦਾ ਅਹੁਦਾ ਜਿੱਤਣ ਵਾਲੇ ਤੋ ਇਲਾਵਾ ਬਾਕੀ 6 ਉਮੀਦਵਾਰਆਂ ਨੂੰ ਮੀਤ ਪ੍ਰਧਾਨ ਬਣਾਇਆ ਜਾਵੇਗਾ ਤੇ ਜਨਰਲ ਸਕੱਤਰਾਂ ਵਿਚ 10 ਜੇਤੂ ਉਮੀਦਵਾਰਾ ਤੇ 84 ਵੋਟਾਂ ਲੈਣ ਵਾਲੇ ਨੂੰ ਯੂਥ ਕਾਂਗਰਸ ਦਾ ਸਕੱਤਰ ਬਣਾਇਆ ਜਾਵੇਗਾ ।ਮੀਤ ਪ੍ਰਧਾਨ ਦੇ ਅਹੁਦੇ ਲਈ ਕਟੋ ਕੱਟ 5 ਵੋਟਾਂ ਜਿੱਤਣੀ ਜੁਰੂਰੀ ਹਨ