ਚੰਡੀਗੜ੍ਹ (ਵਿਸ਼ਵ ਵਾਰਤਾ )ਜਗਮੇਲ ਸਿੰਘ ਹੱਤਿਆ ਮਾਮਲੇ ਦਾ ਵਿਰੋਧ ਭੱਖਦਾ ਹੀ ਜਾ ਰਿਹਾ ਹੈ ਪੰਜਾਬ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਭਰੋਸੇ ਦੇ ਬਾਵਜੂਦ ਵੀ ਜਗਮੇਲ ਸਿੰਘ ਦਾ ਪੋਸਟਮਾਰਟਮ ਨਾ ਕਰਾਉਣ ਤੇ ਪਰਿਵਾਰ ਅੜਿਆ ਹੋਇਆ ਹੈ ਜਗਮੇਲ ਸਿੰਘ ਦੇ ਪਰਿਵਾਰ ਵਾਲਿਆਂ ਨੇ ਸਾਫ ਕਿਹਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਪੋਸਟ ਮਾਰਟਮ ਨਹੀਂ ਕਰਨ ਦਵਾਂਗੇ। ਪਰਿਵਾਰ ਵਾਲਿਆਂ ਨੇ ਸਾਫ ਕਿਹਾ ਕਿ ਜਦੋਂ ਤੱਕ ਸਾਨੂੰ ਪੰਜਾਹ ਲੱਖ ਮੁਆਵਜ਼ਾ ਅਤੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਨਹੀਂ ਮਿਲਦੀ ਤਾਂ ਤੱਕ ਅਸੀਂ ਧਰਨੇ ਤੇ ਬੈਠੇ ਰਹਾਂਗੇ
ਨਤੀਜਿਆਂ ਤੋਂ ਪਹਿਲਾਂ ਹੀ ਇਸ ਕਾਂਗਰਸੀ ਉਮੀਦਵਾਰ ਨੇ ਲੋਕਾਂ ਤੋਂ ਵਜਵਾਈਆਂ ਤਾੜੀਆਂ !
ਨਤੀਜਿਆਂ ਤੋਂ ਪਹਿਲਾਂ ਹੀ ਇਸ ਕਾਂਗਰਸੀ ਉਮੀਦਵਾਰ ਨੇ ਲੋਕਾਂ ਤੋਂ ਵਜਵਾਈਆਂ ਤਾੜੀਆਂ ! ਬਠਿੰਡਾ,28ਅਪ੍ਰੈਲ(ਵਿਸ਼ਵ ਵਾਰਤਾ) : ਐਤਵਾਰ ਦੇ ਦਿਨ...