ਇਦੌਰ ਟੈਸਟ – ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 86/1

38
Advertisement

ਇੰਦੌਰ, 14 ਨਵੰਬਰ- ਇੰਦੌਰ ਟੈਸਟ ਦੇ ਪਹਿਲੇ ਦਿਨ ਅੱਜ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਇੱਕ ਵਿਕਟ ਦੇ ਨੁਕਸਾਨ ਉਤੇ 86 ਦੌੜਾਂ ਬਣਾ ਲਈਆਂ ਹਨ। ਅਗਰਵਾਲ 37 ਤੇ ਪੁਜਾਰਾ 43 ਦੌੜਾਂ ਉਤੇ ਨਾਬਾਦ ਹਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ 150 ਦੌੜਾਂ ਉਤੇ ਹੀ ਢੇਰ ਹੋ ਗਈ। ਭਾਰਤ ਹੁਣ 64 ਦੌੜਾਂ ਪਿੱਛੇ ਹੈ।