♦ ਇਕ ਸਾਲ ਚ ਪ੍ਰਦੂਸ਼ਣ ਕਾਰਨ ਫੈਲੀਆਂ ਬੀਮਾਰੀਆਂ ਨਾਲ਼ 25 ਲੱਖ ਭਾਰਤੀ ਮਰਦੇ ਹਨ ,
18 ਲੱਖ ਹਵਾ ਪ੍ਰਦੂਸ਼ਣ ਕਾਰਨ, 7 ਲੱਖ ਦੂਸ਼ਿਤ ਪਾਣੀ ਕਾਰਨ ,, ਉਤਰੀ ਭਾਰਤ AQI 400, ਸਾਂਹ ਲੈਣ ਲਈ ਸਹਿਕਦੇ ਲੋਕ, ਕਈ ਥਾਈਂ ਸਕੂਲ ਬੰਦ ••• ਇਕ ਦੂਜੇ ਤੇ ਦੋਸ਼ ਲਾਉਣ ਜਾਂ ਦੂਜਿਆਂ ਤੇ ਜਿੰਮੇਵਾਰੀ ਸੁੱਟਣ ਦੀ ਬਜਾਏ ਲੋਕ,ਸਰਕਾਰਾਂ ਤੇ ਅਦਾਲਤਾਂ — ਗੱਡੀਆਂ ਕਾਰਖਾਨਿਆਂ ਤੇ ਪਰਾਲੀ ਦੇ ਧੂੰਏਂ ਦਾ ਜਲਦੀ ਪੱਕਾ ਹੱਲ ਕੱਢਣ ‼