ਸਾਬਕਾ ਮੁੱਖ ਚੋਣ ਕਮਿਸ਼ਨ ਟੀ ਐੱਨ ਸੇਸ਼ਨ ਦਾ ਦਿਹਾਂਤ

48
Advertisement

ਸਾਬਕਾ ਮੁੱਖ ਚੋਣ ਕਮਿਸ਼ਨ ਟੀ ਐੱਨ ਸੇਸ਼ਨ ਦਾ ਦਿਹਾਂਤ ਹੋ ਗਿਆ ਹੈ ਉਨ੍ਹਾਂ ਦਾ ਦਿਹਾਂਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਇਆ ਉਹ 86 ਵਰ੍ਹਿਆਂ ਦੇ ਸਨ