ਚੰਡੀਗੜ੍ਹ, 30 ਅਕਤੂਬਰ – ਸਰਦੀਆਂ ਦੇ ਮੌਸਮ ਦੇ ਮੱਦੇਨਜਰ ਪੰਜਾਬ ਵਿਚ ਸਕੂਲਾਂ ਦਾ ਸਮਾਂ ਬਦਲ ਗਿਆ ਹੈ।
ਮਿਤੀ 1 ਨਵੰਬਰ 2019 ਤੋਂ 28 ਫਰਵਰੀ 2020 ਤੱਕ ਸਮੂਹ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ 3 ਵਜੇ ਤੱਕ ਲੱਗਣਗੇ, ਜਦਕਿ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਸਵੇਰ 9 ਵਜੇ ਤੋਂ 3.20 ਵਜੇ ਤੱਕ ਲੱਗਣਗੇ।