<img class="alignnone size-full wp-image-51676" src="https://wishavwarta.in/wp-content/uploads/2019/10/dushyant-chautala.jpg" alt="" width="491" height="500" /> ਚੰਡੀਗੜ੍ਹ, 30 ਅਕਤੂਬਰ –ਦੁਸ਼ਯੰਤ ਚੌਟਾਲਾ ਪਹਿਲੀ ਨਵੰਬਰ ਨੂੰ ਹਰਿਆਣਾ ਦੇ ਉੱਪ ਮੁੱਖ ਮੰਤਰੀ ਵਜੋਂ ਚਾਰਜ ਸੰਭਾਲਣ ਜਾ ਰਹੇ ਹਨ। ਇਸ ਦੌਰਾਨ ਉਹਨਾਂ ਸਕੱਤਰੇਤ ਵਿਚ ਦਫਤਰ ਵੀ ਅਲਾਟ ਕਰ ਦਿਤਾ ਗਿਆ ਹੈ।