ਮਹਾਰਾਸ਼ਟਰ : 288 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ-ਸ਼ਿਵਸੈਨਾ ਗਠਜੋੜ ਅੱਗੇ

65
Advertisement

ਨਵੀਂ ਦਿੱਲੀ, 24 ਅਕਤੂਬਰ – ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਦੇ ਰੁਝਾਨਾਂ ਵਿਚ ਭਾਜਪਾ ਅੱਗੇ ਚੱਲ ਰਹੀ ਹੈ। ਇਸ ਸਮੇਂ 288 ਸੀਟਾਂ ਵਿਚੋਂ ਭਾਜਪਾ-ਸ਼ਿਵਸੈਨਾ 179 ਸੀਟਾਂ ਉਤੇ ਅੱਗੇ ਹੈ, ਜਦਕਿ ਕਾਂਗਰਸ ਐਨਸੀਪੀ 89 ਸੀਟਾਂ ਉਤੇ ਅੱਗੇ ਹੈ।