<img class="alignnone size-full wp-image-1092" src="http://wishavwarta.in/wp-content/uploads/2017/08/voting-machine.jpg" alt="" width="700" height="400" /> ਚੰਡੀਗੜ੍ਹ, 24 ਅਕਤੂਬਰ – ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ 90 ਸੀਟਾਂ ਉਤੇ ਭਾਜਪਾ ਤੇ ਕਾਂਗਰਸ ਵਿਚਕਾਰ ਇਸ ਸਮੇਂ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਹੁਣ ਤੱਕ ਤੇ ਰੁਝਾਨਾਂ ਅਨੁਸਾਰ ਭਾਜਪਾ 43 ਤੇ ਕਾਂਗਰਸ ਪਾਰਟੀ 39 ਸੀਟਾਂ ਉਤੇ ਅੱਗੇ ਰਹੇ ਹਨ।