<img class="alignnone size-full wp-image-50275" src="http://wishavwarta.in/wp-content/uploads/2019/10/punjab-zimni-election-211000000.jpg" alt="" width="350" height="397" /> ਚੰਡੀਗੜ੍ਹ, 23 ਅਕਤੂਬਰ – ਬੀਤੀ 21 ਅਕਤੂਬਰ ਨੂੰ ਜਲਾਲਾਬਾਦ, ਫਗਵਾੜਾ, ਦਾਖਾ ਤੇ ਮੁਕੇਰੀਆਂ ਵਿਖੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੱਲ੍ਹ 24 ਅਕਤੂਬਰ ਨੂੰ ਕੀਤਾ ਜਾਵੇਗਾ।