ਭਾਰਤ ਤੇ ਪਾਕਿਸਤਾਨ ਕੱਲ੍ਹ ਨਹੀਂ, ਹੁਣ ਪਰਸੋਂ ਕਰਨਗੇ ਕਰਤਾਰਪੁਰ ਲਾਂਘੇ ਦੇ ਸਮਝੌਤੇ ‘ਤੇ ਦਸਤਖਤ

Advertisement

ਨਵੀਂ ਦਿੱਲੀ, 22 ਅਕਤੂਬਰ – ਭਾਰਤ ਅਤੇ ਪਾਕਿਸਤਾਨ ਹੁਣ 24 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਸਮਝੌਤੇ ਉਤੇ ਦਸਤਖਤ ਕਰਨਗੇ।

ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਦੇ ਸਮਝੌਤੇ ਉਤੇ ਦਸਤਖਤ ਕਰਨ ਲਈ 23 ਅਕਤੂਬਰ ਦੀ ਤਾਰੀਖ ਤੈ੍ਅ ਹੋਈ ਸੀ।