ਬਰੈਂਪਟਨ ਵੈਸਟ ਕਮਲ ਖਹਿਰਾ ਰਹੇ ਜੇਤੂ। ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ। ਮਿਸੀਸਾਗਾ ਮਾਲਟਨ ਤੋਂ ਲੇਬਲ ਆਗੂ ਨਵਦੀਪ ਸਿੰਘ ਬੈਂਸ ਜਿੱਤੇ। ਐਡਮਿੰਟਨ ਮਿਲ ਵੂਡਸ ਤੋਂ ਟਿਮ ਉੱਪਲ ਰਹੇ ਜੇਤੂ। ਵੈਂਕੋਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ। ਸਰੀ ਨਿਊਟਨ ਤੋਂ ਲਿਬਰਲ ਆਗੂ ਸੁੱਖ ਧਾਲੀਵਾਲ ਜੇਤੂ। ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਜੇਤੂ। ਬਰੈਮਟਨ ਸੈਂਟਰਲ ਤੋਂ ਰਮੇਸ਼ ਸੰਘਾ ਜੇਤੂ। ਇਸ ਤੋਂ ਇਲਾਵਾ ਜਸਟਿਨ ਟਰੂਡੋ ਜੇਤੂ। ਬਰੈਂਮਪਟਨ ਨਾਰਥ ਤੋਂ ਰੂਬੀ ਸਹੋਤਾ ਰਹੇ ਜੇਤੂ। ਕਿਚਨਰ ਸੈਂਟਰਲ ਲਿਬਰਲ ਆਗੂ ਰਾਜ ਸੈਣੀ ਜੇਤੂ। ਬ੍ਰਿਟਿਸ਼ ਕੋਲੰਬੀਆ ਦੇ ਬਰਨਵੀਂ ਦੱਖਣ ਹਲਕੇ ਤੋਂ ਜਿੱਤੇ ਐਨਡੀਪੀ ਆਗੂ ਜਗਮੀਤ ਸਿੰਘ ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...