ਐਗਜ਼ਿਟ ਪੋਲ : ਹਰਿਆਣਾ ਵਿਚ ਭਾਜਪਾ ਨੂੰ ਬਹੁਮਤ

Advertisement

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਉਤੇ ਅੱਜ ਮਤਦਾਨ ਸੰਪੰਨ ਹੋ ਗਿਆ ਹੈ। ਸੂਬੇ ਵਿਚ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਕੀਤਾ ਜਾਵੇਗੀ, ਜਦਕਿ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਜਾਰੀ ਐਗਜ਼ਿਟ ਪੋਲ ਅਨੁਸਾਰ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ।

ਇੰਡੀਆ ਟੀ.ਵੀ ਦਾ ਐਗਜ਼ਿਟ ਪੋਲ

ਭਾਜਪਾ : 73

ਕਾਂਗਰਸ : 10

ਹੋਰ : 7

ਟਾਈਮ ਨਾਊ ਦਾ ਐਗਜ਼ਿਟ ਪੋਲ

 

ਭਾਜਪਾ : 71

ਕਾਂਗਰਸ: 11

ਹੋਰ : 8

 

ਸੀਐੱਨਐੱਨ ਨਿਊਜ਼ 18 ਦਾ ਐਗਜ਼ਿਟ ਪੋਲ

 

ਭਾਜਪਾ : 75

ਕਾਂਗਰਸ : 10

ਹੋਰ : 2

 

 ਨਿਊਜ਼ ਐੱਕਸ ਦਾ ਐਗਜ਼ਿਟ ਪੋਲ

ਭਾਜਪਾ: 75-80

ਕਾਂਗਰਸ : 9-12

ਹੋਰ : 1-4 ਸੀਟਾਂ