ਹਰਿਆਣਾ ਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਨੇਪਰੇ ਚੜ੍ਹੀਆਂ

65
Advertisement

ਨਵੀਂ ਦਿੱਲੀ, 21 ਅਕਤੂਬਰ – ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਉਤੇ ਅੱਜ ਮਤਦਾਨ ਸੰਪੰਨ ਹੋ ਗਿਆ ਹੈ। ਇਥੇ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।