ਰਵਨੀਤ ਬਿੱਟੂ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ

90
Advertisement

ਰਵਨੀਤ ਬਿੱਟੂ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ।ਬੀਤੇ ਦਿਨ ਰਵਨੀਤ ਬਿੱਟੂ ਨੇ ਫੇਸਬੁੱਕ ਤੇ ਲਾਈਵ ਹੋ ਕੇ ਅਕਾਲੀ ਦਲ ਨੂੰ ਦਿੱਤੀ ਸੀ ਧਮਕੀ। ਲੁਧਿਆਣੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ ਰਵਨੀਤ ਬਿੱਟੂ ।ਕਾਂਗਰਸ ਸਾਂਸਦ ਬਿੱਟੂ ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਇਲਜ਼ਾਮ