ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ ।ਡੀਸੀ ਅਤੇ ਲੁਧਿਆਣੇ ਐਸਐਸਪੀ ਨੂੰ ਭੇਜੀਆਂ ਗਈਆਂ ਵੀਡੀਓ। ਡੀਸੀ ਅਤੇ ਐਸਐਸਪੀ ਨੂੰ ਕਾਰਵਾਈ ਦੇ ਦਿੱਤੇ ਹੁਕਮ। ਮੁੱਖ ਚੋਣ ਅਧਿਕਾਰੀ ਐਸ ਕਰਨਾ ਰਾਜੂ ਦਾ ਬਿਆਨ । ਕਰਨਾ ਰਾਜੂ ਨੇ ਕਿਹਾ ਮੇਰੇ ਕੋਲ ਕਈ ਵੀਡੀਓ ਕਲਿੱਪ ਸਾਹਮਣੇ ਆਈਆਂ । ਦਾਖਾ ਚੋਣ ਜ਼ਾਬਤੇ ਦੀ ਉਲੰਘਣਾ ਤੇ ਆਰਓ ਨੇ ਜਾਰੀ ਕੀਤਾ ਨੋਟਿਸ ਦਾਖਾਂ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ ਖਿਲਾਫ ਨੋਟਿਸ ਜਾਰੀ । ਸੋਸ਼ਲ ਮੀਡੀਆ ਤੇ ਚੋਣ ਪ੍ਰਚਾਰ ਦਾ ਸੀ ਇਲਜ਼ਾਮ । ਦਾਖਾਂ ਦੇ ਸਰਾਭਾ ਪਿੰਡ ਚ ਹੋਏ ਹੰਗਾਮੇ ਮਾਮਲੇ ਚ ਸੱਤ ਅਕਾਲੀ ਵਰਕਰਾਂ ਖਿਲਾਫ ਹੋਈ ਐੱਫ ਆਈ ਆਰ ਦਰਜ ਬੀਤੇ ਦਿਨ ਹੋਇਆ ਸੀ ਹੰਗਾਮਾ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਦਮਾ, ਜਵਾਈ ਦਾ ਦਿਹਾਂਤ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ...