LIVE: ਪੰਜਾਬ ਜ਼ਿਮਨੀ ਚੋਣਾਂ ਨੂੰ ਲੈ ਕੇ ਵਿਸ਼ਵ ਵਾਰਤਾ ਵੱਲੋਂ ਲਾਈਵ ਰਿਪੋਰਟ

33
Advertisement

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ ।ਡੀਸੀ ਅਤੇ ਲੁਧਿਆਣੇ ਐਸਐਸਪੀ ਨੂੰ ਭੇਜੀਆਂ ਗਈਆਂ ਵੀਡੀਓ। ਡੀਸੀ ਅਤੇ ਐਸਐਸਪੀ ਨੂੰ ਕਾਰਵਾਈ ਦੇ ਦਿੱਤੇ ਹੁਕਮ।  ਮੁੱਖ ਚੋਣ ਅਧਿਕਾਰੀ ਐਸ ਕਰਨਾ ਰਾਜੂ ਦਾ ਬਿਆਨ । ਕਰਨਾ ਰਾਜੂ ਨੇ ਕਿਹਾ ਮੇਰੇ ਕੋਲ ਕਈ ਵੀਡੀਓ ਕਲਿੱਪ ਸਾਹਮਣੇ ਆਈਆਂ ।  ਦਾਖਾ ਚੋਣ ਜ਼ਾਬਤੇ ਦੀ ਉਲੰਘਣਾ ਤੇ ਆਰਓ ਨੇ ਜਾਰੀ ਕੀਤਾ ਨੋਟਿਸ ਦਾਖਾਂ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਯਾਲੀ  ਖਿਲਾਫ ਨੋਟਿਸ ਜਾਰੀ । ਸੋਸ਼ਲ ਮੀਡੀਆ ਤੇ ਚੋਣ ਪ੍ਰਚਾਰ ਦਾ ਸੀ ਇਲਜ਼ਾਮ । ਦਾਖਾਂ ਦੇ ਸਰਾਭਾ ਪਿੰਡ ਚ ਹੋਏ ਹੰਗਾਮੇ ਮਾਮਲੇ ਚ ਸੱਤ ਅਕਾਲੀ ਵਰਕਰਾਂ ਖਿਲਾਫ ਹੋਈ ਐੱਫ ਆਈ ਆਰ ਦਰਜ ਬੀਤੇ ਦਿਨ ਹੋਇਆ ਸੀ ਹੰਗਾਮਾ