ਨਵੀਂ ਦਿੱਲੀ, 14 ਅਕਤੂਬਰ – ਨੋਬਲ ਪੁਰਸਕਾਰ ਦੇ ਖੇਤਰ ਵਿਚ ਭਾਰਤ ਲਈ ਵੱਡੀ ਖਬਰ ਹੈ। ਅਰਥ ਸਾਸ਼ਤਰ ਦੇ ਖੇਤਰ ਵਿਚ ਭਾਰਤ ਦੇ ਅਭਿਜੀਤ ਬੈਨਰਜੀ ਨੂੰ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ।
ਭਾਰਤੀ ਮੂਲ ਦੇ ਅਮਰੀਕੀ ਅਰਥ ਸਾਸ਼ਤਰੀ ਅਭਿਜੀਤ ਸਮੇਤ ਐਸਥਰ ਅਤੇ ਮਾਇਕਲ ਕੋਮਰ ਨੂੰ ਇਸ ਐਵਾਰਡ ਲਈ ਸਾਂਝੇ ਤੌਰ ਤੇ ਚੁਣਿਆ ਗਿਆ ਹੈ।