ਅਮਰੀਕਾ ਵਿਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

351
Advertisement

ਵਾਸ਼ਿੰਗਟਨ, 12 ਅਕਤੂਬਰ – ਅਮਰੀਕਾ ਦੇ ਸ਼ਹਿਰ ਬਰੂਕਲਿੰਨ ਵਿਚ ਹੋਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਹੋਰ ਜਖਮੀ ਹੋ ਗਏ।