ਆਈ.ਪੀ.ਐੱਸ ਗੁਰਸ਼ਰਨ ਸਿੰਘ ਸੰਧੂ ਅਤੇ ਕੰਵਰ ਬਹਾਦੁਰ ਸਿੰਘ ਦੀ ਆਈ.ਜੀ.ਪੀ ਵਜੋਂ ਤਰੱਕੀ

Advertisement

ਚੰਡੀਗੜ੍ਹ, 10 ਅਕਤੂਬਰ – ਪੰਜਾਬ ਸਰਕਾਰ ਨੇ ਦੋ ਆਈ.ਪੀ.ਐੱਸ ਅਧਿਕਾਰੀਆਂ ਗੁਰਸ਼ਰਨ ਸਿੰਘ ਸੰਧੂ ਅਤੇ ਕੰਵਰ ਬਹਾਦੁਰ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ) ਬਣਾਇਆ ਹੈ।