ਪੰਜਾਬ ਦੇ ਆਈ.ਪੀ.ਐੱਸ ਅਤੇ ਪੀ.ਪੀ.ਐੱਸ ਅਫਸਰਾਂ ਨੇ ਹੜ੍ਹ ਪੀੜ੍ਹਤਾਂ ਲਈ ਦਿੱਤੇ 41 ਲੱਖ ਰੁਪਏ

Advertisement

ਚੰਡੀਗੜ, 10 ਅਕਤੂਬਰ (ਵਿਸ਼ਵ ਵਾਰਤਾ) – ਪੰਜਾਬ ਦੇ ਡੀ.ਜੀ.ਪੀਦਿਨਕਰ ਗੁਪਤਾ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਰਾਹਤ ਫੰਡ ਲਈ 41 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਗਿਆ ਹੈ। ਇਹ ਰਾਸ਼ੀ ਸੂਬੇ ਦੇ ਸਮੂਹ ਆਈ.ਪੀ.ਐਸਤੇ ਪੀ.ਪੀ.ਐਸਅਧਿਕਾਰੀਆਂ ਵੱਲੋਂ ਹੜ੍ਹ ਪੀੜਤਾਂ ਲਈ ਆਪਣੀ ਇਕ ਦਿਨ ਦੀ ਤਨਖਾਹ ਵਜੋਂ ਦਿੱਤੀ ਗਈ ਹੈਇਸ ਮੌਕੇ ਵਧੀਕ ਮੁੱਖ ਸਕੱਤਰ ਗ੍ਰਹਿ ਸਤੀਸ਼ ਚੰਦਰਾਡੀ.ਜੀ.ਪੀਇੰਟੈਲੀਜੈਂਸ ਵੀ.ਕੇ.ਭਾਵਰਾ ਤੇ .ਡੀ.ਜੀ.ਪੀਪ੍ਰੋਵੀਜ਼ਨਿੰਗ ਤੇ ਭਲਾਈ ਅਰਪਿਤ ਸ਼ੁਕਲਾ ਵੀ ਮੌਜੂਦ ਸਨ