ਫਿਰੋਜ਼ਪੁਰ ਵਿਖੇ ਫਿਰ ਦੇਖਿਆ ਗਿਆ ਪਾਕਿਸਤਾਨੀ ਡ੍ਰੋਨ

Advertisement

ਫਿਰੋਜ਼ਪੁਰ, 10 ਅਕਤੂਬਰ – ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ ਉਤੇ ਉਸ ਵਲੋਂ ਨਫਰਤ ਫੈਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਇਸ ਦੌਰਾਨ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਨੇੜੇ ਪਾਕਿਸਤਾਨੀ ਡ੍ਰੋਨ ਫਿਰ ਤੋਂ ਵੇਖਿਆ ਗਿਆ ਹੈ।