ਸ਼ੇਅਰ ਬਾਜ਼ਾਰ ਵਿਚ 646 ਅੰਕਾਂ ਦਾ ਜ਼ਬਰਦਸਤ ਉਛਾਲ

Advertisement

ਮੁੰਬਈ, 8 ਅਕਤੂਬਰ – ਸ਼ੇਅਰ ਬਾਜਾਰ ਵਿਚ ਅੱਜ 645.97 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 38,177.95 ਅੰਕਾਂ ਉਤੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 192.50 ਅੰਕਾਂ ਦੇ ਵਾਧੇ ਨਾਲ 11,318.90 ਅੰਕਾਂ ਦੇ ਵਾਧੇ ਉਤੇ ਬੰਦ ਹੋਈ।