ਫਰਾਂਸ ਨੇ ਭਾਰਤ ਨੂੰ ਸੌਂਪਿਆ ਪਹਿਲਾ ਰਾਫੇਲ ਜਹਾਜ਼

114
Advertisement

ਪੈਰਿਸ, 8 ਅਕਤੂਬਰ- ਫਰਾਂਸ ਵਲੋਂ ਅੱਜ ਪਹਿਲਾ ਰਾਫੇਲ ਜਹਾਜ਼ ਭਾਰਤ ਨੂੰ ਸੌਂਪ ਦਿੱਤਾ ਗਿਆ ਹੈ। ਫਰਾਂਸ ਦੌਰੇ ਉਤੇ ਗਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਫਰਾਂਸ ਵਲੋਂ ਭਾਰਤ ਦੇ ਹਵਾਈ ਫੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਇਹ ਜਹਾਜ਼ ਸੌਂਪਿਆ ਗਿਆ ਹੈ।