ਭਾਰਤੀ ਹਵਾਈ ਸੈਨਾ ਨੇ ਮਨਾਇਆ 87ਵਾਂ ਸਥਾਪਨਾ ਦਿਵਸ

104
Advertisement

ਭਾਰਤੀ ਹਵਾਈ ਸੈਨਾ ਅੱਜ ਆਪਣਾ 87ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਦੀ ਸਥਾਪਨ 8 ਅਕਤੂਬਰ 1932 ਨੂੰ ਕੀਤੀ ਗਈ ਸੀ। ਇਸ ਮੌਕੇ ਅੱਜ ਗਾਜੀਆਬਾਦ ਵਿਖੇ ਸਥਿਤ ਹਿੰਡਨ ਹਵਾਈ ਸੈਨਾ ਕੇਂਦਰ ਉਤੇ ਸ਼ਾਨਦਾਰ ਪਰੇਡ ਅਤੇ ਫਲਾਈਪਾਸ ਦਾ ਆਯੋਜਨ ਕੀਤਾ। ਵਿੰਗ ਕਮਾਂਡਰ ਅਭਿਨੰਦਨ ਵਲੋਂ ਇਸ ਮੌਕੇ ਮਿੱਗ ਵਿਚ ਉਡਾਣ ਭਰੀ ਗਈ।

ਇਸ ਦੌਰਾਨ ਹਵਾਈ ਸੈਨਾ ਨੇ ਕਿਹਾ ਕਿ ਹਵਾਈ ਸੈਨਾ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰਾਂ ਚੌਕਸ ਹੈ।