<img class="alignnone size-full wp-image-50236" src="http://wishavwarta.in/wp-content/uploads/2019/09/1d217e03-d23e-4be8-a838-4293249170a0.jpg" alt="" width="500" height="763" /> ਸ. ਹਰਭਜਨ ਸਿੰਘ ਛਾਬੜਾ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਅੰਤਿਮ ਅਰਦਾਸ ਮਿਤੀ 1 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਕਲਗੀਧਰ ਸਿੰਘ ਸਭਾ, ਫੀਲਡ ਗੰਜ ਲੁਧਿਆਣਾ ਵਿਖੇ ਦੁਪਹਿਰ 1 ਤੋਂ 2.30 ਵਜੇ ਤੱਕ ਹੋਵੇਗੀ।