<img class="alignnone size-full wp-image-19825" src="http://wishavwarta.in/wp-content/uploads/2018/03/Road-Accident-logo.jpg" alt="" width="660" height="400" /> ਜੈਪੁਰ, 27 ਸਤੰਬਰ – ਰਾਜਸਥਾਨ ਵਿਚ ਅੱਜ ਇੱਕ ਟਰੈਵਲਰ ਅਤੇ ਇੱਕ ਹੋਰ ਵਾਹਨ ਵਿਚਾਲੇ ਹੋਈ ਜਬਰਦਸਤ ਟੱਕਰ ਵਿਚ ਘੱਟੋ ਘੱਟ 13 ਲੋਕਾਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇਸ ਹਾਦਸੇ ਵਿਚ ਕਈ ਲੋਕ ਜਖਮੀ ਹੋ ਗਏ।