<img class="alignnone size-full wp-image-2233" src="http://wishavwarta.in/wp-content/uploads/2017/09/narender-modi-pm.jpeg" alt="" width="1252" height="1252" /> ਨਿਊਯਾਰਕ, 25 ਸਤੰਬਰ – ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਸਵੱਛਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੋਬਲ ਗੋਲਕੀਪਰ ਐਵਾਰਡ 2019 ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਵਾਰਡ 130 ਕਰੋੜ ਭਾਰਤੀਆਂ ਨੂੰ ਸਮਰਪਿਤ ਕੀਤਾ।