[caption id="attachment_49903" align="alignnone" width="370"]<img class="size-full wp-image-49903" src="https://wishavwarta.in/wp-content/uploads/2019/09/mata-gurcharan-kaur-ji.jpg" alt="" width="370" height="424" /> <strong> ਮਾਤਾ ਗੁਰਚਰਨ ਕੌਰ</strong>[/caption] <h4>ਲੁਧਿਆਣਾ, 24 ਸਤੰਬਰ (ਵਿਸ਼ਵ ਵਾਰਤਾ ) - ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਦ ਦੇ ਸਰਪੰਚ ਜਗਦੀਸ਼ ਪਾਲ ਸਿੰਘ ਗਰੇਵਾਲ ਦੀ ਮਾਤਾ ਸਰਦਾਰਨੀ ਗੁਰਚਰਨ ਕੌਰ ਸੁਪਤਨੀ ਸਰਦਾਰ ਕਰਤਾਰ ਸਿੰਘ ਗਰੇਵਾਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਸਪੁੱਤਰ ਬਿਕਰਮਜੀਤ ਇੰਦਰ ਸਿੰਘ ਚਾਹਲ ਦੇ ਦਾਦੀ ਸੱਸ, ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਸਤੰਬਰ, ਦਿਨ ਸ਼ੁੱਕਰਵਾਰ ਨੂੰ ਗ੍ਰਹਿ ਕਰਤਾਰ ਸਿੰਘ ਨਿਵਾਸ ਪਿੰਡ ਦਾਦ ਵਿਖੇ ਹੋਵੇਗੀ।</h4>