<img class="alignnone size-full wp-image-4154" src="https://wishavwarta.in/wp-content/uploads/2017/10/sensex-up-pic.jpg" alt="" width="660" height="495" /> ਮੁੰਬਈ, 23 ਸਤੰਬਰ – ਸ਼ੇਅਰ ਬਾਜਾਰ ਵਿਚ ਅੱਜ 1075.41 ਅੰਕਾਂ ਦਾ ਭਾਰੀ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 39,090.03 ਅੰਕਾਂ ਉਤੇ ਪਹੁੰਚ ਗਿਆ। ਇਸ ਤੋਂ ਇਲਾਵਾ ਨਿਫਟੀ 326 ਅੰਕ ਉਛਲ ਕੇ 11,600.20 ਅੰਕਾਂ ਉਤੇ ਬੰਦ ਹੋਇਆ।