ਵੀਰਭੱਦਰ ਸਿੰਘ ਦੀ ਸਿਹਤ ਵਿਗੜੀ, ਪੀ.ਜੀ.ਆਈ ‘ਚ ਦਾਖਲ

34
Advertisement

ਚੰਡੀਗੜ੍ਹ 19 ਸਤੰਬਰ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ। ਇਸ ਦੌਰਾਨ ਉਹਨਾਂ ਨੂੰ ਚੰਡੀਗੜ੍ਹ ਸਥਿਤ ਪੀ.ਜੀ.ਆਈ ਵਿਖੇ ਦਾਖਲ ਕਰਾਇਆ ਗਿਆ ਹੈ।

ਸਾਹ ਲੈਣ ਵਿਚ ਦਿੱਕਤ ਕਾਰਨ 85 ਸਾਲਾ ਸ਼੍ਰੀ ਵੀਰਭੱਦਰ ਸਿੰਘ ਦਾ ਬੀਤੇ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਹੈ।