<h1 class="m_-3688101980485260470gmail-ng-binding"><img class="alignnone size-full wp-image-23731" src="https://wishavwarta.in/wp-content/uploads/2018/05/news-flash-485x327.jpg" alt="" width="485" height="327" />ਪੁਲਿਸ ਦੀਆਂ ਅੱਖਾਂ ਸਾਹਮਣੇ ਹੋਈ ਦੋ ਗੁੱਟਾਂ ਵਿੱਚ ਹੋਈ ਝੜਪ</h1> <div>ਸ਼ਹਿਰ ਦੇ ਛਾਵਨੀ ਇਲਾਕੇ 'ਚ ਬੀਤੀ ਰਾਤ ਦੋ ਗੁੱਟਾਂ ਦੀ ਮਾਮੂਲੀ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰ ਲਿਆ। ਇਸ ਝੜਪ ਦੌਰਾਨ ਦੋਹਾਂ ਪਾਰਟੀਆਂ ਨੇ ਜੰਮ ਕੇ ਇੱਕ ਦੁਜੇ 'ਤੇ ਇੱਟਾਂ ਤੇ ਬੋਤਲਾਂ ਚਲਾਈਆਂ, ਜਿਸ ਕਾਰਨ 6 ਲੋਕ ਜ਼ਖ਼ਮੀ ਹੋ ਗਏ ਤੇ ਗਲੀ 'ਚ ਖੜ੍ਹੀਆਂ 5 ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਤੇ ਕਈਆਂ ਘਰਾਂ ਦੇ ਸ਼ੀਸ਼ੇ ਟੁੱਟ ਗਏ।</div>