<img class="alignnone size-full wp-image-3897" src="http://wishavwarta.in/wp-content/uploads/2017/09/amritsar.jpg" alt="" width="478" height="563" /> ਅੰਮ੍ਰਿਤਸਰ<strong>, 17 ਸਤੰਬਰ- </strong>ਅੰਮ੍ਰਿਤਸਰ ਵਿਚ ਮਾਂ ਅਤੇ ਉਸ ਦੀ ਧੀ ਦਾ ਕਤਲ ਕੀਤੇ ਜਾਣ ਦਾ ਦਿਲ ਦਹਿਲਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।