ਪ੍ਰਧਾਨ ਮੰਤਰੀ ਮੋਦੀ ਨੇ ਜਨਮ ਦਿਨ ਮੌਕੇ ਮਾਂ ਤੋਂ ਲਿਆ ਆਸ਼ਿਰਵਾਦ

47
Advertisement

ਗਾਂਧੀਨਗਰ, 17 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮ ਦਿਨ ਹੈ। ਇਸ ਮੌਕੇ ਸ੍ਰੀ ਮੋਦੀ ਨੇ ਅੱਜ ਗਾਂਧੀਨਗਰ ਵਿਖੇ ਆਪਣੀ ਰਿਹਾਇਸ਼ ਉਤੇ ਪਹੁੰਚ ਕੇ ਆਪਣੀ ਮਾਂ ਤੋਂ ਆਸ਼ਿਰਵਾਦ ਲਿਆ ਤੇ ਉਹਨਾਂ ਨਾਲ ਖਾਣਾ ਵੀ ਖਾਇਆ।