<img class="alignnone size-full wp-image-6049" src="http://wishavwarta.in/wp-content/uploads/2017/10/P-Chidambaram.jpg" alt="" width="660" height="440" /> ਨਵੀਂ ਦਿੱਲੀ, 13 ਸਤੰਬਰ – ਆਈ.ਐੱਨ.ਐੱਕਸ ਮੀਡੀਆ ਕੇਸ ਵਿਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਅੱਗੇ ਆਤਮ ਸਮਰਪਣ ਦੀ ਅਰਜੀ ਨੂੰ ਅੱਜ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਨੇ ਰੱਦ ਕਰ ਦਿੱਤੀ ਹੈ।