ਐਪਲ ਲੈ ਆਇਆ 3 ਨਵੇਂ ਆਈਫੋਨ – ਜਾਣੋ ਕੀਮਤ

Advertisement

ਐਪਲ ਹੁਣ 3 ਨਵੇਂ ਆਈਫੋਨ ਲੈ ਕੇ ਆਇਆ ਹੈ, ਜਿਹਨਾਂ ਵਿਚ ਸ਼ਾਮਿਲ ਹਨ ਆਈਫੋਨ-11, ਆਈਫੋਨ-11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ।

ਆਈਫੋਨ 11 ਦੀ ਭਾਰਤ ਵਿਚ ਕੀਮਤ 80 ਹਜ਼ਾਰ, ਜਦਕਿ ਆਈਫੋਨ 11 ਪ੍ਰੋ ਮੈਕਸ ਦੀ ਕੀਮਤ 1.2 ਲੱਖ ਅਤੇ ਆਈਫੋਨ 11 ਪ੍ਰੋ ਦੀ ਕੀਮਤ 1 ਲੱਖ ਰੁਪਏ ਹੈ।