<img class="alignnone size-full wp-image-7009" src="https://wishavwarta.in/wp-content/uploads/2017/11/punjab-university.jpg" alt="" width="266" height="190" /> ਚੰਡੀਗੜ੍ਹ, 6 ਸਤੰਬਰ – ਪੰਜਾਬ ਯੂਨੀਵਰਸਿਟੀ ਵਿਚ ਹੋਈਆਂ ਸਟੂਡੈਂਟ ਕੌਂਸਲ ਚੋਣਾਂ ਵਿਚ ਐੱਸ.ਓ.ਆਈ ਨੇ ਬਾਜ਼ੀ ਮਾਰ ਲਈ ਹੈ। ਐੱਸ.ਓ.ਆਈ ਦੇ ਚੇਤਨ ਚੌਧਰੀ ਨੇ ਪ੍ਰਧਾਨਗੀ ਦਾ ਅਹੁਦਾ ਹਾਸਿਲ ਕੀਤਾ।