<img class="alignnone size-full wp-image-6049" src="http://wishavwarta.in/wp-content/uploads/2017/10/P-Chidambaram.jpg" alt="" width="660" height="440" /> ਨਵੀਂ ਦਿੱਲੀ, 5 ਸਤੰਬਰ – INX ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਹ ਹੁਣ 19 ਸਤਬੰਰ ਤੱਕ ਤਿਹਾੜ ਜੇਲ੍ਹ ਵਿਚ ਰਹਿਣਗੇ।