<img class="alignnone size-full wp-image-9622" src="https://wishavwarta.in/wp-content/uploads/2017/12/first-information-report.jpg" alt="" width="720" height="576" /> ਚੰਡੀਗੜ੍ਹ/ਬਟਾਲਾ, 5 ਸਤੰਬਰ – ਬਟਾਲਾ ਦੀ ਪਟਾਕਾ ਫੈਕਟਰੀ ਵਿਚ ਕੱਲ੍ਹ ਹੋਏ ਬਲਾਸਟ ਵਿਚ 23 ਲੋਕ ਮਾਰੇ ਗਏ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਇਸ ਫੈਕਟਰੀ ਦੇ ਮਾਲਕ ਜਸਪਾਲ ਸਿੰਘ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ ਹੈ।