ਜਾਣੋ ਦੁਨੀਆ ਦੇ ਸਭ ਤੋਂ ਤਣਾਅਪੂਰਨ ਕਿੱਤੇ

Advertisement

ਨਵੀਂ ਦਿੱਲੀ, 4 ਸਤੰਬਰ – ਦੁਨੀਆ ਭਰ ਦੇ ਲੋਕ ਵੱਖ-ਵੱਖ ਕਿੱਤਿਆਂ ਰਾਹੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਕਈ ਲੋਕਾਂ ਨੂੰ ਆਪਣਾ ਕੰਮ ਚੰਗਾ ਲਗਦਾ ਹੈ, ਪਰ ਕਈਆਂ ਨੂੰ ਦੂਸਰੇ ਦਾ। ਅਜਿਹੇ ਵਿਚ ਕਈ ਲੋਕ ਬੇਹੱਦ ਤਣਾਅਪੂਰਨ ਨੌਕਰੀ ਵੀ ਕਰਦੇ ਹਨ।

ਇਸੇ ਦੌਰਾਨ ‘ਕੈਰੀਅਰ ਕਾਸਟ’ ਦੁਆਰਾ ਇੱਕ ਸਰਵੇ ਕੀਤਾ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਵੱਧ ਤਣਾਅ ਭਰੇ ਕੰਮ ਹਨ। ਇਹ ਸਰਵੇ ਸਾਲ 2017 ਵਿਚ ਕੀਤਾ ਗਿਆ, ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ-

1. Enlisted Military Personnel
2. Firefighter
3. Airline pilot
4. Police officer
5. Event coordinator
6. Newspaper reporter
7. Senior Corporate Executive
8. Public relations executive
9. Taxi driver
10. Broadcaster