ਪਠਾਨਕੋਟ, 2 ਅਗਸਤ– ਭਾਰਤ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਅੱਜ ਪਠਾਨਕੋਟ ਤੋਂ ਮਿੱਗ 21 ਰਾਹੀਂ ਮੁੜ ਤੋਂ ਉਡਾਣ ਭਰੀ। ਉਹਨਾਂ ਨਾਲ ਜਹਾਜ਼ ਵਿਚ ਭਾਰਤੀ ਹਵਾਈ ਸੈਨਾ ਮੁੱਖੀ ਏਅਰ ਚੀਫ ਮਾਰਸ਼ਲ ਬੀਐੱਸ ਧਨੋਆ ਵੀ ਸਵਾਰ ਸਨ।
ਦੱਸਣਯੋਗ ਹੈ ਕਿ 29 ਫਰਵਰੀ 2019 ਨੂੰ ਪਾਕਿਸਤਾਨੀ ਜਹਾਜਾਂ ਦਾ ਪਿੱਛਾ ਕਰਦੇ ਹੋਏ ਅਭਿਨੰਦਨ ਪਾਕਿਸਤਾਨ ਦੇ ਇਲਾਕੇ ਵਿਚ ਚਲੇ ਗਏ ਸਨ, ਜਿਥੇ ਉਹਨਾਂ ਨੂੰ ਪਾਕਿਸਤਾਨੀ ਸੈਨਾ ਨੇ ਕਬਜੇ ਵਿਚ ਲੈ ਲਿਆ ਸੀ।
#LeadingFromFront: Chief of the Air Staff ACM BS Dhanoa flew a sortie with Wg Cdr Abhinandan Varthaman at Air Force Station Pathankot today in a MiG-21 trainer aircraft.
This is the last sortie flown by the ACM BS Dhanoa in a fighter aircraft before his retirement. pic.twitter.com/qmGxZz3L72— Indian Air Force (@IAF_MCC) September 2, 2019